'ਸ਼ਰਣ ਮੰਗਣ ਵਾਲੇ ਲੋਕਾਾਂ ਲਈ ਿਰੀਰਕ ਅਤੇ ਮਾਨਸਿਕ ਸਿਹਤ ਿੰਬੰਧੀ ਿਹਾਇਤਾ ਉਪ੍ਲਬਧ ਹੈ' (accessible)
ਅੱਪਡੇਟ ਕੀਤਾ 15 ਮਈ 2026
ਇਹ ਕਿਸ ਲਈ ਹੈ?
ਇਹ ਦਸਤਾਵੇਜ਼ ਉਨ੍ਾਾਂ ਸ਼ਰਣ ਮੰਗਣ ਵਾਲਿਆਾਂ ਿਈ ਹੈ ਲਿਨ੍ਾਾਂ ਨੰ ਆਪਣੀ ਸਰੀਰਕ ਿਾਾਂ ਮਾਨਲਸਕ ਲਸਹਤ ਬਾਰੇ ਲ ੰਤਾ ਹੈ।
ਮੈਂ ਕਿਹੜੀ ਸਿਹਤ ਸੰਭਾਲ ਪ੍ਰਾਪਤ ਕਰ ਸਕਦਾ/ਸਕਦੀ ਹਾਂ?
ਨੈਸ਼ਨਿ ਹੈਿਥ ਸਰਲਵਸ (NHS) ਸਰਕਾਰ ਵੱਿੋਂ ਲਵੱਤੀ ਸਹਾਇਤਾ ਪਰਾਪਤ ਲਸਹਤ ਸੰਭਾਿ ਸੇਵਾ ਹੈ ਲਿਸਨੰ ਯ .ਕੇ. ਲਵੱ ਰਲਹਣ ਵਾਿਾ ਹਰੇਕ ਲਵਅਕਤੀ ਸੇਵਾ ਦੇ ਸੰਪ ਰਨ ਖ਼ਰ ਦਾ ਭੁਗਤਾਨ ਕਰਨ ਿਈ ਕਹੇ ਿਾਣ ਤੋਂ ਲਬਨਾਾਂ ਵਰਤ ਸਕਦਾ ਹੈ। ਤੁਹਾਨੰ ਲਕਸੇ ਸ਼ੁਿਕ ਤੋਂ ਲਬਨਾਾਂ ਡਾਕਟਰ (GP) ਨੰ ਲਵਖਾਉਣ ਅਤੇ NHS ਦੁਆਰਾ ਪਰਦਾਨ ਕੀਤੀ ਿਾਣ ਵਾਿੀ ਹਸਪਤਾਿ ਦੀ ਦੇਖਭਾਿ ਪਰਾਪਤ ਕਰਨ ਦਾ ਹੱਕ ਹੈ। ਤੁਹਾਨੰ ਮੁਫ਼ਤ ਿਾਾਂ ਘੱਟ ਕੀਮਤ ਵਾਿੀਆਾਂ ਦਵਾਈਆਾਂ ਪਰਾਪਤ ਕਰਨ ਦਾ ਹੱਕ ਵੀ ਹੋ ਸਕਦਾ ਹੈ। ਵਧੇਰੀ ਿਾਣਕਾਰੀ ਇੱਥੇ ਉਪਿਬਧ ਹੈ: NHS ਅਲਧਕਾਰ: ਪਰਵਾਸੀ ਲਸਹਤ ਗਾਈਡ - ǸԹ ().
ਕੀ ਸਿਹਤ ਸੰਭਾਲ ਸਹਾਇਤਾ ਸ਼ਰਣ ਲਈ ਮੇਰੇ ਦਾਅਵੇ ਨੂੰ ਪ੍ਰਭਾਵਿਤ ਕਰੇਗੀ?
ਤੁਹਾਡਾ ਦਾਅਵਾ ਲਕਸੇ ਵੀ ਲਬਮਾਰੀ ਿਾਾਂ ਤੁਹਾਨੰ ਪਰਾਪਤ ਹੋਣ ਵਾਿੇ ਲਸਹਤ ਇਿਾਿ ਦੁਆਰਾ ਨਕਾਰਾਤਮਕ ਤੌਰ ’ਤੇ ਪਰਭਾਲਵਤ ਨਹੀ ਾਂ ਹੋਵੇਗਾ।
ਹੋਮ ਆਫ਼ਿਸ ਦੀ ਭੂਮਿਕਾ
ਹੋਮ ਆਲਫ਼ਸ ਸ਼ਰਣ ਦੀ ਪਰਲਕਲਰਆ ਨਾਿ ਸੰਬੰਲਧਤ ਸਮੱਲਸਆਵਾਾਂ ਵਾਿੇ ਸ਼ਰਣ ਮੰਗਣ ਵਾਲਿਆਾਂ ਦੀ ਸਹਾਇਤਾ ਕਰਦਾ ਹੈ। ਸ਼ਰਣ ਿਈ ਦਾਅਲਵਆਾਂ ’ਤੇ ਕਾਰਵਾਈ ਅਤੇ ਲਰਹਾਇਸ਼ ਦੀਆਾਂ ਿੋੜਾਾਂ ਦਾ ਮੁਿਾਾਂਕਣ ਕਰਨ ਵੇਿੇ ਹੋਮ ਆਲਫ਼ਸ ਨਾਿ ਸਾਾਂਝੇ ਕੀਤੇ ਗਏ ਲਸਹਤ ਦੇ ਮਾਮਲਿਆਾਂ ’ਤੇ ਲਵ ਾਰ ਕੀਤਾ ਿਾ ਸਕਦਾ ਹੈ। ਹੋਮ ਆਲਫ਼ਸ ਸਰੀਰਕ ਿਾਾਂ ਮਾਨਲਸਕ ਲਸਹਤ ਸੰਬੰਧੀ ਸਹਾਇਤਾ ਪੇਸ਼ ਨਹੀ ਾਂ ਕਰਦਾ।
ਮਾਈਗ੍ਰੈਂਟ ਹੈਲਪ ਦੀ ਭੂਮਿਕਾ
ਮਾਈਗਰੈਂਟ ਹੈਿਪ ਲਰਹਾਇਸ਼ ਅਤੇ ਲਵੱਤੀ ਸਹਾਇਤਾ ਨਾਿ ਸੰਬੰਲਧਤ ਸਮੱਲਸਆਵਾਾਂ ਲਵੱ ਮਦਦ ਕਰਦੀ ਹੈ - (24/7/365 ਖੁੱਿ੍ਾ): 0808 8010 503.
ਵਾਧੂ ਸੇਵਾਵਾਂ
ਇੱਥੇ, ਗੈਰ-ਸਰਕਾਰੀ ਸੰਸਥਾਵਾਾਂ ਵੱਿੋਂ, ਉਨ੍ਾਾਂ ਹੋਰ ਸੇਵਾਵਾਾਂ ਦੀ ਸ ੀ ਲਦੱਤੀ ਗਈ ਹੈ ਿੋ ਸ਼ਰਣ ਮੰਗਣ ਵਾਲਿਆਾਂ ਨੰ ਿਾਣਕਾਰੀ ਅਤੇ ਸਹਾਇਤਾ ਪਰਦਾਨ ਕਰਦੀਆਾਂ ਹਨ। ਸੇਵਾਵਾਾਂ ਤੱਕ ਪਹੁੰ ਲਵੱ ਮਦਦ ਿਈ ਤੁਸੀ ਾਂ ਇੱਕ ਦੁਭਾਸ਼ੀਏ ਿਈ ਬੇਨਤੀ ਕਰਨ ਦੇ ਯੋਗ ਹੋ ਸਕਦੇ ਹੋ। ਲਕਰਪਾ ਕਰਕੇ ਵਧੇਰੀ ਿਾਣਕਾਰੀ ਿਈ ਇਨ੍ਾਾਂ ਸੰਸਥਾਵਾਾਂ ਨਾਿ ਸੰਪਰਕ ਕਰੋ।
ਰਿਫ਼ਿਊਜੀ ਕੌਂਸਲ
ਰਲਫ਼ਊਿੀ ਕੌਂਸਿ ਯ .ਕੇ. ਲਵੱ ਸ਼ਰਣ ਮੰਗਣ ਵਾਿੇ ਿੋਕਾਾਂ ਨਾਿ ਕੰਮ ਕਰਦੀ ਹੈ। ਲਰਲਫ਼ਊਿੀ ਕੌਂਸਿ ਵਸਣ ਲਵੱ
ਿੋਕਾਾਂ ਦੀ ਮਦ ਦ ਕਰਨ ਿਈ ਸਿਾਹ, ਉਪ ਾਰਕ ਅਤੇ ਲਵਹਾਰਕ ਸਹਾਇਤਾ ਪਰਦਾਨ ਕਰਦੀ ਹੈ।
ਉਹ ਉਨ੍ਾਾਂ ਬੱਲ ਆਾਂ ਨਾਿ ਕੰਮ ਕਰਨ ਲਵੱ ਵੀ ਮੁਹਾਰਤ ਰੱਖਦੇ ਹਨ ਿੋ ਇਕੱਿੇ ਯ .ਕੇ. ਲਵੱ ਆਉਾਂਦੇ ਹਨ। ਿੇ ਤੁਹਾਡੀ ਉਮਰ 18 ਸਾਿ ਤੋਂ ਘੱਟ ਹੈ, ਤਾਾਂ ਲਕਰਪਾ ਕਰਕੇ ਵੱਖ ਹੋਏ ਬੱਕਿਆਾਂ ਦੀ ਲਾਈਨ ਨੰ 0808 175 3499 ‘ਤੇ ਕਾਿ ਕਰੋ (ਸੋਮ ਵਾਰ - ਸ਼ੁੱਕਰਵਾਰ ਸਵੇਰੇ 8.30 ਤੋਂ ਸ਼ਾਮ 5.30 ਵਿੇ)।
ਇਨਫੋਿਾਈਨ ਫਰੀਫੋਨ ਨੰ 0808 196 7272 ‘ਤੇ ਕਾਿ ਕਰੋ (ਸੋਮਵਾਰ ਅਤੇ ਵੀਰਵਾਰ ਸਵੇਰੇ 9.30 ਤੋਂ ਦੁਪਲਹਰ 12.30 ਵਿੇ)।
‘‘ਮਾਈ ਕਵਊ’ – ਕਿੱਲਡ੍ਰਨਸ ਸਰਕਵਸ
ਮਾਈ ਲਵਊ ਬੱਲ ਆਾਂ ਦੀ ਇਿਾਿ ਸੇਵਾ ਨੌਿਵਾਨਾਾਂ ਿਈ ਇੱਕ ਸੁਰੱਲਖਅਤ, ਗੁਪਤ ਅਸਥਾਨ ਹੈ ਤਾਾਂ ਿੋ ਉਹ ਗੱਿਬਾਤ, ਲਵਅਕਤੀਗਤ ਰ ਨਾਤਮਕ ਕੰਮ, ਿਾਾਂ ਸਮ ਹਕ ਉਪ ਾ ਰਕ ਸਹਾਇਤਾ ਦੇ ਜ਼ਰੀਏ ਭਿਾਈ ਸਹਾਇਤਾ ਤੱਕ ਪਹੰੁ ਪਰਾਪਤ ਕਰ ਪਾਉਣ। ਇਹ ਸੇਵਾ ਦੇਸ਼ ਦੇ ਵੱਖੋ-ਵੱਖ ਲਹੱਲਸਆਾਂ ਲਵੱ ਪੇਸ਼ ਕੀਤੀ ਿਾਾਂਦੀ ਹੈ। ਲਕਰਪਾ ਕਰਕ ਹੋਰ ਿਾਣਕਾਰੀ ਿਈ ਸਾਡੀ ਵੈੱਬਸਾਈਟ ’ਤੇ ਿਾਓ:
Բ’s
ਬੱਲ ਆਾਂ, ਨੌਿਵਾਨਾਾਂ ਅਤੇ ਪਲਰਵਾਰਾਾਂ ਦੀ ਸਹਾਇਤਾ ਕਰਦਾ ਹੈ, ਲਿਸ ਲਵੱ ਉਹ ਵੀ ਸ਼ਾਮਿ ਹਨ ਿੋ ਯ .ਕੇ. ਲਵੱ ਪਨਾਹ ਮੰਗ ਰਹੇ ਹਨ। ਇਹਨਾਾਂ ਦੀਆਾਂ ਸੇਵਾਵਾਾਂ ਲਵੱ ਸ਼ਾਮਿ ਹਨ:
-
ਉਬੰਟ ਪ੍ਰੋਜੈਿਟ (ਹਰਟਫੋਰਡਸ਼ਾਇਰ, ਸਕਾਟਿੈਂਡ, ਨੌਰਦਰਨ ਆਇਰਿੈਂਡ): ਨਵੇਂ ਆਏ ਬੱਲ ਆਾਂ, ਨੌਿਵਾਨਾਾਂ ਅਤੇ ਪਲਰਵਾਰਾਾਂ ਦੀ ਸਹਾਇਤਾ ਕਰਨ ਵਾਿੀਆਾਂ ਸੰਸਥਾਵਾਾਂ ਨ ੰ ਿੋੜ ਕੇ ਭਾਈ ਾਰਕ ਸਮਰੱਥਾ ਦਾ ਲਨਰਮਾਣ ਕਰਦਾ ਹੈ।
-
ਇੰਡ੍ੀਪ੍ੈਂਡ੍ੈਂਟ ਿਾਈਲਡ੍ ਟਰੈਕਿਕਿੰਗ ਗਾਰਜੀਅਨਕਸ਼ਪ੍ ਸਰਕਵਸ (ICTG) (ਇੰਗਿੈਂਡ ਅਤੇ ਪ ਰੇ ਵੇਿਜ਼ ਲਵੱ ੁਣੇ ਗਏ ਖੇਤਰ): ਸ਼ਰਣ ਮੰਗਣ ਵਾਿੇ ਬੱਲ ਆਾਂ ਸਮੇਤ, ਆਧੁਲਨਕ ਗੁਿਾਮੀ ਿਾਾਂ ਤਸਕਰੀ ਦੇ ਲਸ਼ਕਾਰ ਬੱਲ ਆਾਂ ਨ ੰ ਲਵਸ਼ੇਸ਼ੱਗ ਸਹਾਇਤਾ ਮੁਹੱਈਆ ਕਰਦੀ ਹੈ।
-
ਵੈਲਿਮ ਸਰਕਵਸ (ਸਕਾਟਿੈਂਡ): ਸ਼ਰਣ ਮੰਗਣ ਵਾਿੇ ਪਲਰਵਾਰਾਾਂ ਨ ੰ ਪਲਰਵਾਰਕ ਸਹਾਇਤਾ ਦੀ ਪੇਸ਼ਕਸ਼ ਕਰਦੀ ਹੈ।
-
ਕਰਿਊਜੀ ਸਪ੍ੋਰਟ ਸਰਕਵਸ (ਨੋਰਦਰਨ ਆਇਰਿੈਂਡ): ਸ਼ਰਣ ਮੰਗਣ ਵਾਿੇ ਅਤੇ ਸ਼ਰਣਾਰਥੀ ਪਲਰਵਾਰਾਾਂ ਨ ੰ ਸਥਾਨਕ ਸੇਵਾਵਾਾਂ ਨਾਿ ਿੋੜਦੀ ਹੈ।
-
ਇੰਡ੍ੀਪ੍ੈਨਡ੍ੰਟ ਗਾਰਜੀਅਨ ਸਰਕਵਸ (IGS) (ਨੋਰਦਰਨ ਆਇਰਿੈਂਡ): ਲਬਨਾਾਂ ਸਾਥ ਵਾਿੇ ਸ਼ਰਣ ਮੰਗਣ ਵਾਿੇ ਬੱਲ ਆਾਂ ਦਾ ਸਮਰਥਨ ਕਰਦੀ ਹੈ।
-
ਸਮਰਕਿਤ ਕਰਹਾਇਸ਼ ਸੇਵਾ (ਨੋਰਦਰਨ ਆਇਰਿੈਂਡ): ਲਬਨਾਾਂ ਸਾਥ ਵਾਿੇ ਬੱਲ ਆਾਂ ਅਤੇ 16–21 ਸਾਿ ਦੀ ਉਮਰ ਦੇ ਨੌਿਵਾਨਾਾਂ ਿਈ ਲਰਹਾਇਸ਼ ਅਤੇ ਅਨੁਕ ਿ ਬਣਾਈ ਸਹਾਇਤਾ ਪਰਦਾਨ ਕਰਦਾ ਹੈ।
ਕਬਰਕਟਸ਼ ਰੈੱਡ੍ ਿਰਾਸ
ਲਬਰਲਟਸ਼ ਰੈੱਡ ਕਰਾਸ ਐਮਰਿੈਂਸੀ ਮਦਦ, ਲਸੱਧੀ ਸਹਾਇਤਾ ਅਤੇ ਕੇਸਵਰਕ ਅਤੇ ਪਲਰਵਾਰਾਾਂ ਨ ੰ ਮੁੜ ਇਕੱਠਾ ਕਰਨ ਿਈ ਮਦਦ ਪੇਸ਼ ਕਰਦੀ ਹੈ। ਲਬਰਲਟਸ਼ ਰੈੱਡ ਕਰਾਸ ਇਮੀਗਰੇਸ਼ਨ ਬਾਰੇ ਸਿਾਹ ਪਰਦਾਨ ਨਹੀਾਂ ਕਰਦੀ। ਲਬਰਲਟਸ਼ ਰੈੱਡ ਕਰਾਸ ਪ ਰੇ ਯ .ਕੇ. ਲਵੱ ਮੌਿ ਦ ਸੇਵਾ ਹੈ। ਵਧੇਰੀ ਿਾਣਕਾਰੀ ਿਈ ਆਪਣੇ ਸਥਾਨਕ ਦਫ਼ਤਰ ਨਾਿ ਸੰਪਰਕ ਕਰੋ:
ਏਵੇਰੀ ਮਾਈਾਂਡ੍ ਮੈਟਰਜ਼ ਇਿੱਲਾਪ੍ਣ
NHS ਇਕੱਿੇਪਣ ਨ ੰ ਘਟਾਉਣ ਿਈ ਲਵਹਾਰਕ ਸਿਾਹ ਅਤੇ ਸੁਝਾਅ, ਅਤੇ ਸਹਾਇਕ ਸੰਸਥਾਵਾਾਂ ਦਾ ਵੇਰਵਾ ਪਰਦਾਨ ਕਰਦੀ ਹੈ।
ਵੈੱਬਸਾਈਟ:
ਹੋਰ ਸੇਵਾਵਾਾਂ:
ਘਰੇਲ ਬਦਸਲ ਿੀ ਸੰਬੰਧੀ ਹੈਲਪ੍ਲਾਈਨਾਾਂ
-
ਇੰਗਲੈਂਡ੍ – ਲਰਲਫ਼ਊਿ ਦਾ ਫਰੀਫ਼ੋਨ 24-ਘੰਟੇ ਦੀ ਰਾਸ਼ਟਰੀ ਘਰੇਿ ਬਦਸਿ ਕੀ ਹੈਿਪਿਾਈਨ; 0808 2000 247. ਿਾਈਵ ੈਟ ਸੇਵਾ, ਸੋਮਵਾਰ-ਸ਼ੁੱਕਰਵਾਰ, ਦੁਪਲਹਰ 3 ਵਿੇ - ਰਾਤ 10 ਵਿੇ ਤੱਕ
-
ਵੇਲਸ - ਲਿਵ ਫੀਅਰ ਫਰੀ ਹੈਿਪਿਾਈਨ; 0808 80 10 800
-
ਸਿਾਟਲੈਂਡ੍ - ਸਕਾਟਿੈਂਡ ਦੀ ਘਰੇਿ ਬਦਸਿ ਕੀ ਅਤੇ ਜ਼ਬਰਦਸਤੀ ਲਵਆਹ ਹੈਿਪਿਾਈਨ; 0800 027 1234
-
ਉੱਤਰੀ ਆਇਰਲੈਂਡ੍ - ਲਵਮੈਨਜ਼ ਏਡ ਨੌਰਦਰਨ ਆਇਰਿੈਂਡ; 0808 802 1414
-
ਮੈੱਨ - ਪੁਰਸ਼ਾਾਂ ਦੀ ਸਿਾਹ ਿਾਈਨ; 0808 8010327
-
Galop (LGBTQI) ; 0800 999 5428 ’ਤੇ ਕਾਿ ਕਰੋ
ਐਮਰਜੈਂਸੀ ਪ੍ਰਕਤਕਿਕਰਆ ਸੇਵਾ
-
ਕਰ ਕੋਈ ਲਵਅਕਤੀ ਗੰਭੀਰ ਤੌਰ ‘ਤੇ ਲਬਮਾਰ ਿਾਾਂ ਜ਼ਖਮੀ ਹੈ, ਅਤੇ ਉਸਦੀ ਿਾਨ ਨ ੰ ਖਤਰਾ ਹੈ ਤਾਾਂ 999 ਿਾਾਂ 112 ’ਤੇ ਕਾਿ ਕਰੋ
-
ਗੈਰ-ਿਾਨਿੇਵਾ ਡਾਕਟਰੀ ਸਹਾਇਤਾ ਿਈ 111 ’ਤੇ ਕਾਿ ਕਰੋ
ਖੁਦਿੁਸ਼ੀ ਦੀ ਰੋਿਿਾਮ ਸੰਬੰਧੀ ਹੈਲਪ੍ਲਾਈਨਾਾਂ
-
ਪ੍ਪ੍ਾਇਰਸ (Papyrus) - ਨੌਿਵਾਨਾਾਂ ਲਵੱ ਖੁਦਕੁਸ਼ੀ ਦੀ ਰੋਕਥਾਮ ; 0800 068 41 41 ’ਤੇ ਕਾਿ ਕਰੋ
-
ਸਾਮਰੀਟਨਸ (Samaritans) - ; 116 123 ’ਤੇ ਕਾਿ ਕਰੋ
ਿਰੀਡ੍ਮ ਿਰਮ ਟੌਰਿਰ
ਿੰਡਨ, ਬਰਲਮੰਘਮ, ਲਨਊਕਾਸਿ, ਮਾਨ ੈਸਟਰ, ਅਤੇ ਗਿਾਸਗੋ ਲਵੱ ਸੈਂਟਰ ਯ .ਕੇ.-ਅਧਾਰਤ ਤਸ਼ੱਦਦ ਤੋਂ ਬ ੇ ਿੋਕਾਾਂ ਦੀ ਹੇਠਾਾਂ ਲਦੱਲਤਆਾਂ ਲਵੱ ਸਹਾਇਤਾ ਕਰਦੇ ਹਨ:
-
ਥੇਰੇਪੀ: PTSD, ਲਡਪਰੈਸ਼ਨ, ਅਤੇ ਲ ੰਤਾ ਿਈ ਇੱਕ-ਨਾਿ-ਇੱਕ ਅਤੇ ਸਮ ਲਹਕ ਸਹਾਇਤਾ।
-
ਤੰਦਰੁਸਤੀ ਗਤੀਲਵਧੀਆਾਂ: ਕਿਾ, ਸੰਗੀਤ, ਬਾਗਵਾਨੀ, ਫੁੱਟਬਾਿ ਅਤੇ ਖਾਣਾ ਪਕਾਉਣਾ।
-
ਲਸਹਤ ਸੰਬੰਧੀ ਸਹਾਇਤਾ: ਲਫਜ਼ੀਓਥੈਰੇਪੀ ਸਮੇਤ ਮੁਿਾਾਂਕਣ ਅਤੇ ਦਰਦ ਪਰਬੰਧਨ।
-
ਸ਼ਰਣ ਦੇ ਦਾਅਲਵਆਾਂ ਿਈ ਮੈਡੀਕੋ-ਿੀਗਿ ਲਰਪੋਰਟਾਾਂ:
-
ਕਾਨ ੰਨੀ ਅਤੇ ਲਵਹਾਰਕ ਸਹਾਇਤਾ: ਵਕੀਿਾਾਂ, ਸ਼ਰਣ ਪਰਲਕਲਰਆਵਾਾਂ, ਨਜ਼ਰਬੰਦੀ ਦੇ ਮੁੱਲਦਆਾਂ, ਲਰਹਾਇਸ਼, ਲਸੱਲਖਆ, ਲਵੱਤ, ਅਤੇ ਸਮਾਲਿਕ ਦੇਖਭਾਿ ਲਵੱ ਮਦਦ।
ਸੰਪਰਕ: 020 7697 7777
ਵੈੱਬਸਾਈਟ:
ਹੈਲਨ ਬੈਂਬਰ ਿਾਊਾਂਡ੍ੇਸ਼ਨ
ਹੈਿਨ ਬੈਂਬਰ ਫਾਊਾਂਡੇਸ਼ਨ ਇੱਕ ਮਾਹਰ ਕਿੀਲਨਕਿ ਅਤੇ ਮਨੁੱਖੀ ਅਲਧਕਾਰ ੈਲਰਟੀ ਹੈ ਿੋ ਮਨੁੱਖੀ ਤਸਕਰੀ, ਤਸ਼ੱਦਦ, ਅਤੇ ਇੰਤਹਾਈ ਮਨੁੱਖੀ ਬੇਰਲਹਮੀ ਦੇ ਹੋਰ ਰ ਪਾਾਂ ਤੋਂ ਬ ਣ ਵਾਿੇ ਿੋਕਾਾਂ ਨਾਿ ਕੰਮ ਕਰਦੀ ਹੈ।
ਉਨ੍ਾਾਂ ਦੀ ਬਹੁ-ਖੇਤਰੀ ਅਤੇ ਕਿੀਲਨਕਿ ਟੀਮ ਬ ਣ ਵਾਿੇ ਿੋਕਾਾਂ ਿਈ ਏਕੀਲਕਰਤ ਦੇਖਭਾਿ ਪਰਦਾਨ ਕਰਦੀ ਹੈ ਲਿਸ ਲਵੱ ਸ਼ਾਮਿ ਹਨ:
-
ਸਰੀਰਕ ਅਤੇ ਮਨੋਲਵਲਗਆਨਕ ਸੱਟਾਾਂ ਦੇ ਮੈਡੀਕਿ-ਕਨ ੰਨੀ ਦਸਤਾਵੇਜ਼
-
ਸਬ ਤ-ਅਧਾਰਤ ਮਾਹਰ ਇਿਾਿ ਵਾਿੀ ਦੇਖਭਾਿ
-
ਇੱਕ ਡਾਕਟਰੀ ਸਿਾਹਕਾਰ ਸੇਵਾ
-
ਇੱਕ ਤਸਕਰੀ-ਲਵਰੋਧੀ ਪਰੋਗਰਾਮ
-
ਲਰਹਾਇਸ਼ ਅਤੇ ਭਿਾਈ ਬਾਰੇ ਸਿਾਹ
-
ਕਨ ੰਨੀ ਸੁਰੱਲਖਆ ਬਾਰੇ ਸਿਾਹ
-
ਕਲਮਊਲਨਟੀ ਏਕੀਕਰਣ ਗਤੀਲਵਧੀਆਾਂ ਅਤੇ ਸੇਵਾਵਾਾਂ।
ਵੈੱਬਸਾਈਟ:
ਮਾਈਿਰੋ ਰੇਨਬੋ
ਮਾਈਕਰੋ ਰੇਨਬੋ LGBTQI ਸ਼ਰਨਾਰਥੀਆਾਂ ਅਤੇ ਯ .ਕੇ. ਲਵੱ ਸ਼ਰਨ ਮੰਗਣ ਵਾਿੇ ਿੋਕਾਾਂ ਦਾ ਸਮਰਥਨ ਕਰਦਾ ਹੈ। ਮਾਈਕਰੋ ਰੇਨਬੋ ਦੀ ਏਕੀਕਰਨ ਿਈ ਸੰਪ ਰਨ ਪਹੁੰ ਲਤੰਨ ਥੰਮ੍ਾਾਂ ‘ਤੇ ਅਧਾਰਤ ਹੈ: ਸੁਰੱਲਖਅਤ ਲਰਹਾਇਸ਼, ਸਮਾਲਿਕ ਸ਼ਮ ਿੀਅਤ, ਅਤੇ ਰੁਜ਼ਗਾਰਯੋਗਤਾ ਲਵੱ ਸਹਾਇਤਾ। ਇਹ ਪਰੋਗਰਾਮ ਇਹ ਯਕੀਨੀ ਬਣਾਉਾਂਦੇ ਹਨ ਲਕ ਸਾਡੇ ਿਾਭਪਾਤਰੀ ਨਾ ਲਸਰਫ਼ ਸੁਰੱਲਖਅਤ ਹਨ ਬਿਲਕ ਸੰਪ ਰਨ, ਸੁਤੰਤਰ ਿੀਵਨ ਵੀ ਲਬਤਾ ਸਕਦੇ ਹਨ। ਉਹ ਇਸਦੀ ਪੇਸ਼ਕਸ਼ ਕਰਦੇ ਹਨ:
-
ਸੁਰੱਕਖਅਤ ਕਰਹਾਇਸ਼ ਅਤੇ ਲਰਹਾਇਸ਼ ਸੰਬੰਧੀ ਸਿਾਹ।
-
ਸਮਾਕਜਿ ਸ਼ਮ ਲੀਅਤ ਗਤੀਕਵਧੀਆਾਂ ਅਤੇ ਭਾਈ ਾਰਕ ਸਮਾਗਮ।
-
LGBTQI ਸ਼ਰਣਾਰਥੀਆਾਂ ਦੀ ਸੁਤੰਤਰ ਬਣਨ ਲਵੱ ਮਦਦ ਕਰਨ ਿਈ ਅੱਗੇ ਵਧਣਾ ਅਤੇ ਰੁਜ਼ਗਾਰਯੋਗਤਾ ਸਹਾਇਤਾ।
ਵੈੱਬਸਾਈਟ:
ਹੈਿਪਿਾਈਨ: 0800 358 5851
ਉੱਤਰੀ ਆਇਰਲੈਂਡ੍ ਕਵੱਿ ਸੇਵਾਵਾਾਂ
ਸ਼ਰਨਾਰਥੀਆਾਂ ਅਤੇ ਸ਼ਰਣ ਮੰਗਣ ਵਾਲਿਆਾਂ ਿਈ, ਲਸਹਤ ਸੰਭਾਿ, ਲਰਹਾਇਸ਼, ਰੁਜ਼ਗਾਰ ਅਤੇ ਲਸੱਲਖਆ ਤੱਕ ਪਹੁੰ ਸਮੇਤ, ਸਿਾਹ ਅਤੇ ਸਹਾਇਤਾ ਇਸ ਵੈੱਬਸਾਈਟ ‘ਤੇ ਉਪਿਬਧ ਹੈ:
.
ਡ੍ਾਿਟਰਸ ਆਿ ਕਦ ਵਰਲਡ੍
ਸ਼ਰਣ ਮੰਗਣ ਵਾਲਿਆਾਂ ਨ ੰ ਿੀਪੀ ਕੋਿ ਰਲਿਸਟਰ ਕਰਨ ਿਈ ਅਤੇ ਉਹਨਾਾਂ ਿੋਕਾਾਂ ਿਈ ਿਾਣਕਾਰੀ ਅਤੇ ਲਵਹਾਰਕ ਸਹਾਇਤਾ ਪਰਦਾਨ ਕਰਦਾ ਹੈ ਲਿਨ੍ਾਾਂ ਦੀਆਾਂ NHS ਸੇਵਾਵਾਾਂ NHS ਾਰਲਿੰਗ ਰੈਗ ਿੇਸ਼ਨਜ਼ ਦੇ ਤਲਹਤ ਰੋਕੀਆਾਂ ਗਈਆਾਂ ਹਨ। ਉਹ ਇੱਕ ਸਿਾਹ ਿਾਈਨ, ਆਊਟਰੀ ਸੇਵਾਵਾਾਂ ਅਤੇ ਵਕਾਿਤ ਪਰੋਗਰਾਮ ਿਾਉਾਂਦੇ ਹਨ।
ਟੈਿੀਫ਼ੋਨ: 0808 164 7686
ਸਿਾਕਟਸ਼ ਕਰਕਿਊਜੀ ਿੌਂਸਲ (SRC) (ਸੇਵਾਵਾਾਂ ਕਸਰਿ ਸਿਾਟਲੈਂਡ੍ ਕਵੱਿ ਹਨ)
-
ਪ੍ਕਰਵਾਰਿ ਅਕਧਿਾਰ ਸੇਵਾ: ਬੱਲ ਆਾਂ ਵਾਿੇ ਪਲਰਵਾਰਾਾਂ ਿਈ, ਲਿਨ੍ਾਾਂ ਲਵੱ ਗਰਭਵਤੀ ਇਸਤਰੀਆਾਂ ਅਤੇ ਇੱਕਿੇ ਮਾਤਾ/ਲਪਤਾ ਸ਼ਾਮਿ ਹਨ। ਈਮੇਿ: families@scottishrefugeecouncil.org.uk
-
ਬੇਸਹਾਕਰਆਾਂ ਲਈ ਸੇਵਾ: ਉਨ੍ਾਾਂ ਇਨਕਾਰ ਕੀਤੇ ਗਏ ਸ਼ਰਣ ਮੰਗਣ ਵਾਲਿਆਾਂ ਦੀ ਸਹਾਇਤਾ ਕਰਦੀ ਹੈ ਲਿਨ੍ਾਾਂਨ ੰ ARE (ਅਪੀਿ ਰਾਈਟਸ ਇਗਜ਼ੌਸਲਟਡ) ਲਕਹਾ ਿਾਾਂਦਾ ਹੈ। ਈਮੇਿ: destitution@scottishrefugeecouncil.org.uk
-
ਕਰਕਿਊਜੀ ਏਿੀਿਰਣ ਸੇਵਾ: ਨਵੇਂ ਸ਼ਰਨਾਰਥੀਆਾਂ ਦਾ ਸਮਰਥਨ ਕਰਦੀ ਹੈ ਲਿਨ੍ਾਾਂ ਨ ੰ ਰਲਹਣ ਿਈ ਲਕਸੇ ਵੀ ਤਰ੍ਾਾਂ ਦੀ ਇਿਾਜ਼ਤ ਲਦੱਤੀ ਿਾਾਂਦੀ ਹੈ।
ਫਰੀਫ਼ੋਨ ਹੈਿਪਿਾਈਨ: 080 8196 7274 ਸ਼ਰਨਾਰਥੀ ਅਤੇ ਸ਼ਰਣ ਸੰਬੰਧੀ ਮੁੱਲਦਆਾਂ ਬਾਰੇ ਿਾਣਕਾਰੀ ਅਤੇ ਸਿਾਹ। (ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਤੋਂ ਸ਼ਾਮ 5 ਵਿੇ)।
ਵੈਲਸ਼ ਕਰਕਿਊਜੀ ਿੌਂਸਲ (WRC) (ਸੇਵਾਵਾਾਂ ਕਸਰਿ ਵੇਲਸ ਕਵੱਿ ਹਨ)
ਵੇਿਜ਼ ਲਵੱ ਸ਼ਰਨਾਰਥੀਆਾਂ ਅਤੇ ਸ਼ਰਨ ਮੰਗਣ ਵਾਲਿਆਾਂ ਿਈ ਸਲਾਹ, ਸਹਾਇਤਾ, ਵਿਾਲਤ ਅਤੇ ਹੋਰ ਸੇਵਾਵਾਾਂ ਬਾਰੇ ਜਾਣਿਾਰੀ ਮੁਹੱਈਆ ਕਰਦੀ ਹੈ। ਹੈਲਪ੍ਲਾਈਨ: 0808 196 7273 ਵੈੱਬਸਾਈਟ:
ਸੇਵਾਵਾਾਂ ਲਵੱ ਸ਼ਾਮਿ ਹਨ:
-
ਵੇਲਜ਼ ਸੈਂਿ ਰੀ ਸੇਵਾ: ਸ਼ਰਣ ਪਰਣਾਿੀ ਨ ੰ ਸਮਝਣ ਲਵੱ ਸਹਾਇਤਾ।
-
ਯ ਿਰੇਨ ਸਹਾਇਤਾ: ਲਰਹਾਇਸ਼, ਸੇਵਾਵਾਾਂ ਅਤੇ ਲਸੱਲਖਆ ਤੱਕ ਪਹੁੰ ਕਰਨ ਲਵੱ ਮਦਦ।
-
ਮ ਵ ਆਨ ਸਹਾਇਤਾ: ਨਵੇਂ ਪਛਾਣੇ ਗਏ ਸ਼ਰਣਾਰਥੀਆਾਂ ਿਈ ਲਰਹਾਇਸ਼, ਹੱਕਦਾਰੀਆਾਂ, ਰੁਜ਼ਗਾਰ ਅਤੇ ਬੈਂਲਕੰਗ ਲਵੱ ਸਹਾਇਤਾ।
-
eVisa ਸਹਾਇਤਾ: BRP/ਵੀਜ਼ਾ ਦਸਤਾਵੇਜ਼ਾਾਂ ਨ ੰ ਲਡਿੀਟਿ eVisa ਲਵੱ ਬਦਿਣ ਲਵੱ ਮਦਦ।
-
ਕਸੱਕਖਆ ਅਤੇ ਰੁਜ਼ਗਾਰਯੋਗਤਾ: ਯ .ਕੇ. ਲਸੱਲਖਆ ਅਤੇ ਕੰਮ ਦੇ ਮਾਰਗਾਾਂ ਬਾਰੇ ਮਾਰਗਦਰਸ਼ਨ।
-
ਕਸੰਗਲ ਅਡ੍ਵਾਈਸ ਿੰਡ੍: ਲਰਹਾਇਸ਼, ਕਰਜ਼ੇ, ਲਵਤਕਰੇ, ਰੁਜ਼ਗਾਰ, ਅਤੇ ਭਿਾਈ ਬੈਲਨਲਫਟਾਾਂ ‘ਤੇ ਸਹਾਇਤਾ।
-
ਕਰਹਾਇਸ਼ ਅਤੇ ਬੇਘਰਤਾ: ਸਿਾਹ, ਮਾਰਗਦਰਸ਼ਨ, ਅਤੇ ਲਰਹਾਇਸ਼ ਬਾਰੇ ਿਾਣਕਾਰੀ ਵਰਕਸ਼ਾਪਾਾਂ।
-
ਪ੍ਲੇ ਪ੍ਰੋਜੈਿਟ: ਕਾਰਲਡਫ ਲਵੱ ਪਨਾਹ ਦੀ ਭਾਿ ਕਰਨ ਵਾਿੇ ਪਲਰਵਾਰਾਾਂ ਿਈ ਸੁਰੱਲਖਅਤ ਖੇਡਣ ਦੇ ਸਥਾਨ।
-
ਸੈਂਿਿੁਅਰੀ ਿੋਲੀਸ਼ਨ ਸਾਈਮਰ : ਵੇਿਜ਼ ਲਵੱ ਪਨਾਹ ਿੱਭਣ ਵਾਲਿਆਾਂ ਦੀ ਸਹਾਇਤਾ ਕਰਨ ਵਾਿੇ ਸੰਗਠਨਾਾਂ ਅਤੇ ਿੀਵਤ-ਅਨੁਭਵ ਮਾਹਰਾਾਂ ਦਾ ਨੈੱਟਵਰਕ।
ਬਾਰਡ੍ਰਾਾਂ ‘ਤੇ ਗੱਲਬਾਤ (Conversation Over Borders)
ਯ .ਕੇ. ਲਵੱ ਸ਼ਰਣ ਮੰਗਣ ਵਾਿੇ ਿੋਕਾਾਂ ਅਤੇ ਸ਼ਰਣਾਰਥੀਆਾਂ ਿਈ ਮੁਫ਼ਤ, ਔਨਿਾਈਨ ਅੰਗਰੇਜ਼ੀ ਸਿਾਹ ਅਤੇ ਲਡਿੀਟਿ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ। ਸੇਵਾਵਾਾਂ ਲਵੱ ਲਡਿੀਟਿ ਅਿਲਹਦਗੀ ਨ ੰ ਘਟਾਉਣ ਿਈ ਇੱਕ-ਨਾਿ-ਇੱਕ ਅੰਗਰੇਜ਼ੀ ਸਿਾਹ, ਔਨਿਾਈਨ ਗਰੁੱਪ ਕਿਾਸਾਾਂ ਅਤੇ ਲਡਵਾਈਸਾਾਂ ਅਤੇ ਲਸਮ ਕਾਰਡਾਾਂ ਤੱਕ ਪਹੁੰ ਸ਼ਾਮਿ ਹੈ। ਉਹ ਲਨਯਲਮਤ ਔਨਿਾਈਨ ਸਾਥੀ ਸਹਾਇਤਾ ਸਮ ਹ ਵੀ ਿਾਉਾਂਦੇ ਹਨ, ਲਿਨ੍ਾਾਂ ਲਵੱ ਸ਼ਾਮਿ ਹਨ:
-
ਹਫਤਾਵਾਰੀ ਫਾਰਸੀ ਬੋਿਣ ਵਾਿਾ ਸਾਥੀ ਸਹਾਇਤਾ ਸਮ ਹ
-
ਹਫ਼ਤਾਵਾਰ LGBTQ+ ਸਾਥੀ ਸਹਾਇਤਾ ਸਮ ਹ
-
ਨੌਿਵਾਨਾਾਂ (16–21 ਸਾਿ ਦੀ ਉਮਰ) ਿਈ ਹਫਤਾਵਾਰੀ ਸਾਥੀ ਸਹਾਇਤਾ ਸਮ ਹ
NHS 111 ਸੰਿਟਿਾਲੀ ਮਾਨਕਸਿ ਕਸਹਤ ਸਹਾਇਤਾ
NHS ਇੱਕੋ ਫ਼ੋਨ ਿਾਈਨ ਰਾਹੀਾਂ ਮਾਨਲਸਕ ਲਸਹਤ ਸੰਕਟ ਸੰਬੰਧੀ ਸਹਾਇਤਾ ਦੇ 24/7 ਪੈਕੇਿ ਤੱਕ ਪਹੁੰ ਦੀ ਪੇਸ਼ਕਸ਼ ਕਰਦਾ ਹੈ।
ਕਰਕਿਊਜੀ ਐਿਸ਼ਨ (Refugee Action)
ਲਰਲਫ਼ਊਿੀ ਐਕਸ਼ਨ, ਸ਼ਰਨਾਰਥੀਆਾਂ ਅਤੇ ਪ ਰੇ ਇੰਗਿੈਂਡ ਲਵੱ ਕਈ ਅਸਥਾਨਾਾਂ ’ਤੇ ਸ਼ਰਣ ਮੰਗਣ ਵਾਲਿਆਾਂ ਦੀ ਸਹਾਇਤਾ ਕਰਦੀ ਹੈ।
-
ਅਸਾਇਲਮ ਿਰਾਇਕਸਸ (ਲੰਡ੍ਨ, ਮੈਨਿੇਸਟਰ, ਵੈਸਟ ਕਮਡ੍ਲੈਂਡ੍ਜ਼, ਬਰੈਡ੍ਿੋਰਡ੍ (ਕਸਰਿ ਪ੍ਕਰਵਾਰਾਾਂ ਲਈ)): ਉਹਨਾਾਂ ਸ਼ਰਣ ਮੰਗਣ ਵਾਲਿਆਾਂ ਦੀ ਮਦਦ ਕਰਦਾ ਹੈ ਲਿਨ੍ਾਾਂ ਨ ੰ ਲਰਹਾਇਸ਼ ਿਾਾਂ ਲਵੱਤੀ ਸਹਾਇਤਾ ਦੀ ਿੋੜ ਹੈ, ਿਾਾਂ ਲਿਨ੍ਾਾਂ ਦੀ ਸਹਾਇਤਾ ਤੋਂ ਇਨਕਾਰ ਕਰ ਲਦੱਤਾ ਲਗਆ ਹੈ ਿਾਾਂ ਬੰਦ ਕਰ ਲਦੱਤੀ ਗਈ ਹੈ।
-
ਕਦ BRAVE ਪ੍ਰੋਜੈਿਟ (ਬਰੈਡ੍ਿੋਰਡ੍): ਖਾਸ ਤੌਰ ‘ਤੇ ਪਲਰਵਾਰਾਾਂ ‘ਤੇ ਲਧਆਨ ਕੇਂਲਦਰਤ ਕਰਦੇ ਹੋਏ, ਸ਼ਰਣ ਮੰਗਣ ਵਾਲਿਆਾਂ ਿਈ ਤਿਰਬੇ-ਦੁਆਰਾ-ਮਾਹਰ ਦੀ ਅਗਵਾਈ ਵਾਿਾ ਏਕੀਕਰਨ ਅਤੇ ਤੰਦਰੁਸਤੀ ਪਰੋਗਰਾਮ।
-
ਵੈਲਬੀਾਂਗ (ਤੰਦਰੁਸਤੀ) ਪ੍ਰੋਗਰਾਮ: ਸੋਿੇਸ ਦੇ ਨਾਿ ਪਰਦਾਨ ਕੀਤਾ ਲਗਆ, ਸਦਮੇ ਦਾ ਸਾਹਮਣਾ ਕਰ ਰਹੇ ਸ਼ਰਣਾਰਥੀਆਾਂ ਅਤੇ ਸ਼ਰਣ ਮੰਗਣ ਵਾਲਿਆਾਂ ਿਈ ਇੱਕ-ਨਾਿ-ਇੱਕ ਥੈਰੇਪੀ ਦੀ ਪੇਸ਼ਕਸ਼ ਕਰਦਾ ਹੈ, ਅਤੇ ਨਾਿ ਹੀ ਸਹਾਇਤਾ ਦੀਆਾਂ ਹੇਠਿੇ-ਪੱਧਰ ਵਾਿੀਆਾਂ ਿਾਾਂ ਵਾਧ ਿੋੜਾਾਂ ਵਾਿੇ ਿੋਕਾਾਂ ਿਈ ਹਫਤਾਵਾਰੀ ਤੰਦਰੁਸਤੀ ਸਮ ਹ ਸੈਸ਼ਨ।
-
ਨੈਸ਼ਨਲ ਇਮੀਗਰੇਸ਼ਨ ਐਡ੍ਵਾਈਸ ਸਰਕਵਸ (NIAS): ਿੰਡਨ, ਬਰਲਮੰਘਮ, ਮਾਨ ੈਸਟਰ, ਅਤੇ ਬਰੈਡਫੋਰਡ ਲਵੱ ਅਸਾਈਿਮ ਕਰਾਇਲਸਜ਼ ਸੇਵਾਵਾਾਂ ਦੀ ਵਰਤੋਂ ਕਰਨ ਵਾਿੇ ਅਸੁਰੱਲਖਅਤ ਪਨਾਹ ਮੰਗਣ ਵਾਲਿਆਾਂ ਅਤੇ ਪਰਵਾਸੀਆਾਂ ਿਈ OISC ਿੈਵਿ 3 ਇਮੀਗਰੇਸ਼ਨ ਸਿਾਹ ਅਤੇ ਕੇਸਵਰਕ ਪਰਦਾਨ ਕਰਦਾ ਹੈ, ਅਤੇ ਬਰੈਡਫੋਰਡ ਤੋਂ ਡਾਇਰੈਕਟ ਰੈਫਰਿ ਵੀ ਸਵੀਕਾਰ ਕੀਤੇ ਿਾਾਂਦੇ ਹਨ।